ਬੇਅਦਬੀ ਮਾਮਲੇ ਦੇ Mastermind ਦਾ ਕਤਲ
ਡੇਰਾ ਮੁਖੀ ਰਾਮ ਰਹੀਮ ਦੇ ਚੇਲੇ ਮਹਿੰਦਰਪਾਲ ਜੋ ਕੇ ਬੇਅਦਬੀ ਮਾਮਲੇ ਦਾ mastermind ਸੀ . ਉਸ ਦਾ ਅੱਜ ਨਾਭਾ ਜੇਲ ਵਿਚ ਹੀ
ਓਥੇ ਦੇ ਕੈਦੀ ਮਹਿੰਦਰਪਾਲ ਅਤੇ ਗੁਰਸੇਵਕ ਵੱਲੋਂ ਸਰਿਆ ਨਾਲ ਹੀ ਜੇਲ ਵਿਚ ਹੀ ਮਾਰ ਦਿੱਤਾ ਗਿਆ ।
ਪਤਾ ਲਗਿਆ ਹੈ ਕੇ ਡੇਰਾ ਪ੍ਰੇਮੀ ਡੇਰੇ ਦੀ 45 ਮੈਂਬਰ ਕਮੇਟੀ ਦਾ ਪ੍ਰਧਾਨ ਵੀ ਸੀ ।
ਕਤਲ ਦੀ ਮੁੱਖ ਸਾਜਿਸ਼ ਬੇਅਦਬੀ ਦਾ ਮਾਮਲਾ ਹੀ ਸਾਹਮਣੇ ਆ ਰਿਹਾ ਹੈ ।
ਕੋਈ ਸਜਾ ਨਾ ਮਿਲਣ ਕਰਕੇ
ਮਹਿੰਦਰ ਪਾਲ ਅਤੇ ਗੁਰਸੇਵਕ ਨੇ ਬੇਅਦਬੀ ਦਾ ਬਦਲਾ ਲੈਣ ਲਯੀ ਸਰੀਏ ਦੀ ਮਦਦ ਨਾਲ ਉਸਦਾ ਅੱਜ ਕਤਲ ਕਰ ਦਿੱਤਾ ਗਿਆ ।
ਪੁਲਿਸ ਨੇ ਗੁਰਸੇਵਕ ਅਤੇ ਮਹਿੰਦਰਪਾਲ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਯੀ ਭੇਜ ਦਿੱਤਾ ਹੈ ।
ਅਗਲੀ ਕਾਰਵਾਈ ਜਲਦ ਕੀਤੀ ਜਾਵੇਗੀ।
ਏਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗੀ ਹੈ ।

0 Comments