ਤਾਜ਼ਾ ਜਾਣਕਾਰੀ ਅਨੂੰਸਾਰ ਸੂਤਰਾਂ ਹਵਾਲੇ ਤੋਂ ਪਤਾ ਚੱਲਿਆ ਹੈ ਕ  ਕੱਲ ਨੂੰ ਜਾਣੀ ਕੇ 13 ਅਗਸਤ 2019 ਨੂੰ ਰਵਿਦਾਸੀਆਂ ਵੱਲੋਂ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ।
ਸਾਰੀਆਂ ਪ੍ਰਾਈਵੇਟ ਬੱਸਾਂ ਨੇ ਵੀ ਕੱਲ ਨੂੰ ਬੰਦ ਦਾ ਐਲਾਨ ਕੀਤਾ ਹੈ । ਜਿਵੇ ਕੇ ਨਿਊ ਦੀਪ ਟਰਾਂਸਪੋਰਟ ਕਲ ਨੂੰ ਬੰਦ ਰਹੇਗੀ।

ਸੋ ਸਰਕਾਰ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਯੀ ਕਿਹਾ ਹੈ।
ਅਤੇ ਅਫਵਾਵਾਂ ਰੋਕਣ ਲਯੀ ਸਰਕਾਰ ਨੇ ਕਲ ਨੂੰ ਇੰਟਰਨੈੱਟ ਬੰਦ ਦਾ ਹੂਕਮ ਦਿੱਤਾ ਹੈ । ਤਾਂ ਜੋ ਸ਼ਾਂਤੀ ਬਣਾਈ ਰੱਖੀ ਜਾ ਸਕੇ



ਸਾਰਿਆਂ ਨੂੰ ਬੇਨਤੀ ਹੈ ਕੇ ਜੋ ਵ ਕੁਜ ਕਰਨਾ ਅੱਜ ਹੀ ਕਰਲੋ ਕਲ ਨੂੰ net ni chllna 😢😢

ਜੇ ਕੋਈ ਪੰਜਾਬ ਸਰਕਾਰ ਨੂੰ ਕਹਿਣਾ ਚਹੁੰਦਾ ਹੋਵੇ ਤਾਂ ਕਮੈਂਟ ਕਰ ਸਕਦਾ ਹੈ 👇👇👇

ਜ਼ਿਆਦਾ ਜਾਣਕਾਰੀ ਲਯੀ click here