ਪਿੱਛਲੇ ਕਈ ਦਿਨ ਤੋਂ ਲਗਾਤਾਰ ਖਬਰਾਂ ਆ ਰਹੀਆਂ ਸਨ ਕ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ delete ਕੀਤਾ ਗਿਆ ਹੈ ।
ਪਰ ਅਸਲ ਵਿਚ ਗੱਲ ਕੁਜ ਹੋਰ ਏ ਨਿਕਲ ਕੇ ਸਾਹਮਣੇ ਆ ਰਹੀ ਆ।

ਸਿਕੰਦਰ ਫਿਲਮ ਵਿਚ ਟਾਈਟਲ ਸੌਂਗ ਹਥਿਆਰ ਸਿੱਧੂ ਮੂਸੇਵਾਲੇ ਦਾ ਸੀ ਪਰ ਸਿੱਧੂ ਨੂੰ ਬੀਨਾ ਦੱਸਿਆ ਹੀ ਕਰਨ ਔਜਲੇ ਦਾ ਟਾਈਟਲ ਸੌਂਗ ਫਿਲਮ ਵਿਚ ਲੈ ਲਿਆ ਤੇ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਟਾਇਟਲ ਸੌਂਗ ਤੋਂ ਹਟਾ ਦਿੱਤਾ।

ਇਹ ਗੱਲ ਤਾਂ ਤੁਹਾਨੂੰ ਸਬ ਨੂੰ ਪਤਾ ਹੀ ਹੈ ਕ ਸਿੱਧੂ ਮੂਸੇਵਾਲੇ ਤੇ ਕਰਨ ਔਜਲੇ ਵਿੱਚ ਪਿੱਛਲੇ ਸਾਲ ਤੋਂ ਆਪਸੀ ਜੰਗ ਸ਼ੁਰੂ ਹੋਈ ਹੋਈ ਹੈ।
ਤਾਂ ਸਿਧੂਮੂਸੇਵਾਲੇ ਨੇ ਆਪਣਾ ਗਾਣੇ ਨੂੰ ਗੀਤ mp3 ਚੈਨਲ ਤੋਂ strike ਦੇ ਕੇ remove ਕਰਤਾ ।

ਤਾਂ ਫਰ ਮਾਮਲਾ ਭਖ ਗਯਾ ਓਸੇ ਤਰ੍ਹਾਂ ਦੀਪ ਜੰਡੂ ਜੋ ਕ ਕਰਨ ਔਜਲੇ ਦਾ ਦੋਸਤ ਤਾਂ ਉਸਨੇ ਵ ਸਿੱਧੂ ਮੂਸੇਵਾਲੇ ਦੇ 2 ਗਣੇ ਜਿੰਨਾ ਵਿਚ ਆਪਣਾ music ਦਿੱਤਾ ਸੀ । ਤਾਂ ਉਸਨੇ ਵੀ remove ਕਰਤੇ।
ਸੋ ਇਹ ਸਿਲਸਿਲਾ ਲਗਦਾ ਇਸੇ ਤਰਾਂ ਚਲਦਾ ਹੀ ਰਹੇਗਾ।